ਪਾਠ - 5
ਇਨਪੁੱਟ ਅਤੇ ਆਊਟਪੁੱਟ ਯੰਤਰ
ਅਭਿਆਸ (Exercise)
3) ਸਹੀ ਮਿਲਾਨ ਕਰੋ:-
Column A | Column B |
---|
ਮੋਨੀਟਰ | ਟਾਈਪਿੰਗ |
ਕੀ-ਬੋਰਡ | ਆਵਾਜ਼ ਰਿਕਾਰ ਕਰਨਾ |
ਮਾਈਕ੍ਰੋਫੋਨ | ਚਿੱਤਰ ਦਿਖਾਉਣਾ |
ਵੈੱਬ ਕੈਮਰਾ | ਪ੍ਰਿੰਟ ਕਰਨਾ |
ਪ੍ਰਿੰਟਰ | ਫੋਟੋਗ੍ਰਾਫੀ |
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column A | Column B |
---|
ਮੋਨੀਟਰ | ਚਿੱਤਰ ਦਿਖਾਉਣਾ |
ਕੀ-ਬੋਰਡ | ਟਾਈਪਿੰਗ |
ਮਾਈਕ੍ਰੋਫੋਨ | ਆਵਾਜ਼ ਰਿਕਾਰਡ ਕਰਨਾ |
ਵੈੱਬ ਕੈਮਰਾ | ਫੋਟੋਗ੍ਰਾਫੀ |
ਪ੍ਰਿੰਟਰ | ਪ੍ਰਿੰਟ ਕਰਨਾ |